Munda India Ton lyrics in Punjabi latest punjabi song written by Khan Bhaini this song singer Khan Bhaini Munda India Ton lyrics in Punjabi and video here.
Munda India Ton lyrics in Punjabi
Munda India Ton lyrics in Punjabi

The famous Punjabi singer Khan Bhaini latest Punjabi song.Munda India Ton lyrics in Punjabi  write by Khan Bhaini the song upload on single track studio channel Munda India Ton lyrics in Punjabi
here

Credits: Song - Munda India Ton

Song : Munda India Ton
Singer: Khan Bhaini
Lyrics : Khan Bhaini
Music : Sycostyle Music
Mix master : BPM singh
A film by : B2gether


ਹੋ ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ

ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ ..

ਹੋ ਗੈਲ ਸੁੰਨ ਮੈਕਸੀਕੋ ਦੀਏ ਗੋਰੀਏ


ਕਰੇ ਮਾਈਂਡ ਨਾ ਤਾਂ ਇੱਕ ਗਾਲ ਤੋਰੀਐ

ਸਂਭਦੇ ਨੇ ਜਿੰਮੇ ਗੋਰੇ ਕਾਰਾ ਬਾਲਿਏ

ਰੱਖੂ ਸ਼ਾਮ ਕੇ ਗੰਨੇ ਦੀਏ ਪੋਰੀਏ

ਹੋ ਗੈਲ ਸੁੰਨ ਮੈਕਸੀਕੋ ਦੀਏ ਗੋਰੀਏ

ਕਰੇ ਮਾਈਂਡ ਨਾ ਤਾਂ ਇੱਕ ਗਾਲ ਤੋਰੀਐ

ਸਂਭਦੇ ਨੇ ਜਿੰਮੇ ਗੋਰੇ ਕਾਰਾ ਬਾਲਿਏ

ਰੱਖੂ ਸ਼ਾਮ ਕੇ ਗੰਨੇ ਦੀਏ ਪੋਰੀਏ

ਏਨਾ ਕਰਨਾ ਕੀ ਨਕਦ ਜੱਟ ਨੀ

ਜਿਨ੍ਹਾ ਤੇਰਾ ਤੇ ਉਦੈ ਨੀ ।।

ਹੋ ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ

ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ ..

ਹੋ ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ

ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ..ਯੋ ..

ਹੁਸਨਾ ਦਿ ਥੋਦੀ ਜੀ ਨੁਮੈਸ਼ ਤਾ ਕਰੋ

ਕਿਹੜੀ ਥੋਡੀ ਮੰਗ ਫਾਰਮੈਸ ਤਾਂ ਕਰੋ

ਰੀਹਂਦੇ ਕਾਹਤੋ ਡਰਦੇ ਓ

ਵਰੀ ਕਾਹਤੋ ਕਰਦੇ ਦੇ ਓ

ਜੱਟ ਨੇ ਕਰਾਉਣੀ ਤੁਸੀ ਐਸ਼ ਤਾ ਕਰੋਂ ।

ਹੁਸਨਾ ਦਿ ਥੋਦੀ ਜੀ ਨੁਮੈਸ਼ ਤਾ ਕਰੋ

ਕਿਹੜੀ ਥੋਡੀ ਮੰਗ ਫਾਰਮੈਸ ਤਾਂ ਕਰੋ

ਰੀਹਂਦੇ ਕਾਹਤੋ ਡਰਦੇ ਓ

ਵਰੀ ਕਾਹਤੋ ਕਰਦੇ ਦੇ ਓ

ਜੱਟ ਨੇ ਕਰਾਉਣੀ ਤੁਸੀ ਐਸ਼ ਤਾ ਕਰੋਂ ।

ਥੋਡਾ ਜਚਨਾ ਏਕ ਗੋਰੇ ਰੰਗ ਤੇ

ਸੂਟ ਜੱਟ ਨੇ ਦੁਆਇਆ ਨੀ...

ਹੋ ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ

ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ..ਯੋ ..

ਹੋ ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ

ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ ..
ਯੋ ..
ਚੀਜ ਜੋ ਪਸੰਦ ਹਥੋ ਜਾਣ ਨੀ ਦਿੰਦਾ

ਗੀਤ ਤੇ ਸਾਲਾਹ ਮੁੰਡਾ ਦਾਨ ਨੀ ਦਿੰਦਾ

ਸੋਚਨ ਦਾ ਟਾਈਮ ਮਿਲੁ

ਗੱਡੀ ਵਿੱਚ ਵਾਈਣ ਮਿਲੁ

ਦੂਜਾ ਮੌਕਾ ਭੈਣੀ ਆਲਾ ਖਾਨ ਨੀ ਦਿੰਦਾ ।।

ਚੀਜ ਜੋ ਪਸੰਦ ਹਥੋ ਜਾਣ ਨੀ ਦਿੰਦਾ


ਗੀਤ ਤੇ ਸਾਲਾਹ ਮੁੰਡਾ ਦਾਨ ਨੀ ਦਿੰਦਾ

ਸੋਚਨ ਦਾ ਟਾਈਮ ਮਿਲੁ

ਗੱਡੀ ਵਿੱਚ ਵਾਈਣ ਮਿਲੁ

ਦੂਜਾ ਮੌਕਾ ਭੈਣੀ ਆਲਾ ਖਾਨ ਨੀ ਦਿੰਦਾ ।।

ਜੋ ਤੂੰ ਕਹੇ ਗੀ ਮਲੂਗਾ ਜਟਿਏ

ਕੱਲ ਗਾਨਾ ਸੁਨਾਇਆ ਨੀ ..

ਹੋ ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ

ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ ..
ਹੋ ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ

ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀ ..
ਹੋ ਮੁੰਡਾ ਇੰਡੀਆ ਤੋਂ ਆਯਾ ਨੀ

ਖੁੱਲਾ ਡਾਲਰ ਕਮਾਇਆ ਨੀਂ

ਮੁੰਡ ਇੰਡੀਆ ਤੋਂ ਆਯਾ ਨੀ…!

Munda India Ton song status




Watch Munda India Ton  song lyrics video


Post a Comment

Previous Post Next Post