Galat Bande lyrics latest punjabi song written by R-nait this song singer R-nait Galat Bande lyrics and video here.
Galat Bande lyrics R-Nait
Galat Bande lyrics R-Nait 

The famous Punjabi singer R-nait latest Punjabi song. Galat Bande lyrics write by R-nait Galat Bande song upload on White hill music YouTube channel Galat Bande lyrics here.

Credits: Song - Galat Bande

Song : Galat Bande
Singer : R-nait
Lyrics : R-nait


Galat Bande lyrics

Galat Bande lyrics in Punjabi
ਹੋ ਤੇਰੀ ਤੇ ਯਕੀਨ ਸੀ ਕੀਤਾ ਜੱਟ ਨੇ
ਅੱਖਾਂ ਮੀਚ ਕੁੜੇ
ਕੋਰੇ ਕਾਗਜ਼ ਵਰਗੇ ਦਿਲ ਤੇ
ਆਉਣ ਦਿੱਤੀ ਨਾ ਝਰੀਟ ਕੂੜੇ
ਲੁੱਕ ਲੁਕ ਕੇ ਪਿਆਰੇ ਜੋ ਕੀਤਾ
ਲੋਕਾਂ ਲਈ ਹਾਸੇ ਹੁੰਦਾ
ਹਾਏ ਥਾਂ ਥਾਂ ਤਾਂ ਵੰਡਣਾ
ਸਾਲਾਂ ਪਿਆਰ ਪਤਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ

ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ...
ਖੱਬੇ ਪਾਸੇ ਹੁੰਦਾ

ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ

ਜਬ ਵੀ ਕਹੀ ਮੈ ਜਾਰੋ ਕੇ ਸੰਗ
ਸ਼ਾਮ ਕੋ ਮਹਾਫਿਲ ਲਉ
ਓਰ ਤੇਰੀ ਵੇਬਫਾਈਂ ਕੋ
ਮੈ ਠੋਕ ਠੋਕ ਕੇ ਗਾਊ


ਜਦੋ ਕਦੀ ਵੀ ਮੈ ਯਾਰਾ ਦੇ ਸੰਗ ਮਿਹਫਿਲ ਲਾਵਾ
ਓ ਤੇਰੀ ਵੇਬਫਾਈਂ ਨੂੰ ਮੈ ਧੁਨ ਧੁਨ ਕੇ ਗਾਵਾ
ਧੋਖਾ ਰੜਕਦਾ ਜੱਟ ਤੇਰਾ ਜੱਟ ਨੂੰ
ਇਸ਼ਕ ਖੁਲਾਸੇ ਹੁੰਦੈ
ਨਾ ਮਾਰੀਓ ਆਸ਼ਕ ਨੂੰ
 ਓ ਪਿਆਰ ਪਿਆਸ਼ੇ ਹੁੰਦਾ

ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ

ਓਹ, ਮੇਰੇ ਯਾਰਾਂ ਨੇ ਦੱਸਿਆ ਮੈਨੂੰ
ਅੱਗ ਸੀਨੇ ਵਿੱਚ ਮੱਚਦੀ
ਸਹੇਲੀ ਤੇਰੀ ਵਿੱਚ ਕਲੱਬ ਦੇ
ਗੈਰਾ ਦੇ ਨਾਲ ਨੱਚਦੀ

ਓਹ, ਮੇਰੇ ਯਾਰਾਂ ਨੇ ਦੱਸਿਆ ਮੈਨੂੰ
ਅੱਗ ਸੀਨੇ ਵਿੱਚ ਮੱਚਦੀ
ਸਹੇਲੀ ਤੇਰੀ ਵਿੱਚ ਕਲੱਬ ਦੇ
ਗੈਰਾ ਦੇ ਨਾਲ ਨੱਚਦੀ

ਓ ਤੇਰੇ ਗਾਮ ਵਿਚ ਕਮਲੀਏ ਨੀ
ਨਿਤ ਮਾਸੇ ਮਾਸੇ ਹੁੰਦੈ
ਹੋ ਗਾਡਰ ਵਾਰਗਾ ਮੁੰਡਾ
ਹਰ ਰੋਜ ਤਮਾਸ਼ੇ ਹੁੰਦੈ

ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ

ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ...
ਖੱਬੇ ਪਾਸੇ ਹੁੰਦਾ

ਓ ਤੇਰੇ ਯਾਰ ਨਾਲ ਮਾੜੀ ਕਰਨ
ਵਾਲੇ ਨਿਤ ਰਹਿਦੇ ਨੇ ਪਛਤੌਂਦੇ
ਓ ਤੂ ਤਾ ਕਿਥੋਂ ਸੋਜੇਗੀ
ਮੇਰੇ ਦੁਸ਼ਮਣ ਵੀ ਨੀ ਸੌਂਦੇ

ਓ ਤੇਰੇ ਯਾਰ ਨਾਲ ਮਾੜੀ ਕਰਨ
ਵਾਲੇ ਨਿਤ ਰਹਿਦੇ ਨੇ ਪਛਤੌਂਦੇ
ਓ ਤੂ ਤਾ ਕਿਥੋਂ ਸੋਜੇਗੀ
ਮੇਰੇ ਦੁਸ਼ਮਣ ਵੀ ਨੀ ਸੌਂਦੇ

ਹੋ ਐਵੇ ਤਾ ਨੀ ਲੋਕਾਂ ਦੇ
ਦਿਲ ਵਿਚ ਵਾਸੇ ਹੁੰਦੈ
ਹਾਏ ਆਰ ਨੇਤ ਦਾ ਕੁੜੀਏ
ਹਰ ਗੀਤ ਗੰਡਾਸੇ ਹੁੰਦੈ॥


ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ

ਬੜਾ ਫਾਰਕ ਹੋਤਾ ਹੈ
ਅਮਿਰੋ ਅਤੇ ਗਾਰਿਵੋ ਮੇ
ਏਕ ਦਿਨ ਤੋ ਪੜਣੀ ਦੂਰੀ ਥੀ
ਨਚਨਾ ਮੇਰਾ ਸ਼ੋਂਕ ਨਹੀਂ ਥਾਂ ਹਜ਼ੂਰ
ਮਜਬੂਰੀ ਥੀ....

Watch Galat Bande lyrics video




Post a Comment

Previous Post Next Post